Surprise Me!

DSP nu laggi goli

2018-01-29 4,951 Dailymotion

ਕਾਲਜ ਦੇ ਦੋ ਗਰੁੱਪਾਂ ਦੇ ਝਗੜੇ ਦੌਰਾਨ ਡੀਐੱਸਪੀ ਦੇ ਲੱਗੀ ਗੋਲੀ
ਫ਼ਰੀਦਕੋਟ ਦੇ ਜੈਤੋ 'ਚ ਇੱਕ ਕਾਲਜ ਦੇ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਡੀ.ਐੱਸ.ਪੀ.ਤੇ ਉਸ ਦੇ ਗੰਨਮੈਨ ਦੇ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਇਲਾਜ ਲਈ ਫ਼ਰੀਦਕੋਟ ਮੈਡੀਕਲ ਕਾਲਜ ਇਲਾਜ ਲਈ ਲਿਆਂਦਾ ਗਿਆ ਹੈ।