ਪੰਜਾਬ ਨੂੰ ਹੜ੍ਹ ਦੀ ਤ੍ਰਾਸਦੀ ਤੋਂ ਬਾਹਰ ਕੱਢਣ ਲਈ ਕੇਂਦਰ ਵੱਲੋਂ ਪੈਕੇਜ ਦਾ ਐਲਾਨ ਕੀਤਾ ਤੇ ਨਾਲ ਹੀ SDRF ਫੰਡ ਵਰਤਣ ਦੀ ਗੱਲ ਕੀਤੀ।